ਜਿਸ ਵਿੱਚ ਸ਼੍ਰੀਮਤੀ ਹਰਪਿੰਦਰ ਕੌਰ ਜੀ ਸਰਪਰਸਤ ਗੁਲਜਾਰ ਗਰੁੱਪ ਅਤੇ ਮਾਨਵਤਾ ਵੈਲਫੇਅਰ ਸੋਸਾਇਟੀ ਵਿਸ਼ੇਸ਼ ਤੌਰ ਤੇ ਪਹੁੰਚੇ ਮਹੱਦਪੁਰ ਪਿੰਡ ਦੇ ਸਰਪੰਚ ਸਤਪਾਲ ਜੀ ਅਤੇ ਮੈਂਬਰ ਪੰਚਾਇਤ ਅਤੇ ਪਿੰਡ ਦੀਆਂ ਮਹਿਲਾਵਾਂ ਨੇ ਉਨਾਂ ਦਾ ਇੱਥੇ ਆਉਣ ਤੇ ਨਿੱਘਾ ਸਵਾਗਤ ਕੀਤਾ
ਮਾਨਵਤਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ੍ਰੀ ਯਸ਼ਕਰਨ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਮਹਿਲਾਵਾਂ ਨੂੰ ਪਿੰਡ ਵਿੱਚ ਮਹਿਲਾ ਸੰਗਠਨ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਪਿੰਡ ਦੀ ਤਰੱਕੀ ਵਿੱਚ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ ਜੇ ਤੁਸੀਂ ਇਕੱਠੇ ਹੋ ਕੇ ਸੰਗਠਨ ਬਣਾ ਕੇ ਕੰਮ ਕਰੋ ਇਸ ਵਾਸਤੇ ਮਾਨਵਤਾ ਵੈਲਫੇਅਰ ਸੋਸਾਇਟੀ ਹਰ ਤਰ੍ਹਾਂ ਨਾਲ ਤੁਹਾਡਾ ਸਾਥ ਦੇਵੇਗੀ।
ਇਸ ਮੌਕੇ ਤੇ ਸ਼੍ਰੀਮਤੀ ਹਰਪਿੰਦਰ ਕੌਰ ਜੀ ਨੇ ਵੀ ਮਹਿਲਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਹਿਲਾਵਾਂ ਨੂੰ ਆਪਣੇ ਘਰਾਂ ਦੇ ਕੰਮਕਾਜਾਂ ਤੋਂ ਇਲਾਵਾ ਬਾਹਰ ਆ ਕੇ ਵੀ ਕੰਮ ਕਰਨੇ ਚਾਹੀਦੇ ਹਨ
ਜੇ ਅਸੀਂ ਭੈਣਾਂ ਇਕ ਦੂਜੇ ਦਾ ਹੱਥ ਫੜ ਲਈਏ ਤਾਂ ਕੋਈ ਵੀ ਮੁਸ਼ਕਲ ਵੱਡੀ ਨਹੀਂ ਰਹਿੰਦੀ। ਸੰਗਠਨ ਦਾ ਮਤਲਬ ਹੀ ਇਹ ਹੈ ਕਿ ਅਸੀਂ ਆਪਣੇ ਨਿੱਜੀ ਮਨਮੁਟਾਅ ਭੁਲਾ ਕੇ ਪਿੰਡ ਦੀ ਭਲਾਈ ਅਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਇਕੱਠੇ ਹੋਈਏ। ਉਹਨਾਂ ਭਰੋਸਾ ਦਿਲਾਇਆ ਕਿ ਮੇਰੇ ਵੱਲੋਂ ਹਰ ਤਰ੍ਹਾਂ ਦੀ ਮਦਦ ਤੁਹਾਨੂੰ ਦਿੱਤੀ ਜਾਏਗੀ। ਮੌਕੇ ਤੇ ਮੌਜੂਦ ਸਾਰੀਆਂ ਹੀ ਮਹਿਲਾਵਾਂ ਨੂੰ ਸ੍ਰੀਮਤੀ ਹਰਪਿੰਦਰ ਕੌਰ ਜੀ ਵੱਲੋਂ ਮੁਫਤ ਔਰਗੈਨਿਕ ਸੈਨਟਰੀ ਪੈਡਸ ਵੰਡੇ ਗਏ
ਇਸ ਮੌਕੇ ਤੇ ਮਹੱਦਪੁਰ ਪਿੰਡ ਦੇ ਮੌਜੂਦਾ ਸਰਪੰਚ ਸ੍ਰੀ ਸਤਪਾਲ ਜੀ, ਇੰਦੂ ਬਾਲਾ ਜੀ ਸੁਭੱਦਰਾ ਜੀ ਮੈਂਬਰ ਪੰਚਾਇਤ ਮਹਾਦਪੁਰ, ਰਾਜੀਵ ਕੁਮਾਰ ਜੀ (ਐਕਸ ਸਰਵਿਸਮੈਨ) ਅਤੇ ਭਾਰੀ ਸੰਖਿਆ ਵਿੱਚ ਪਿੰਡ ਦੀਆਂ ਮਹਿਲਾਵਾਂ ਮੌਜੂਦ ਸੀ

Leave a Reply

Your email address will not be published. Required fields are marked *

You missed

ऑल इंडिया कांग्रेस कमेटी नेतृत्व में राष्ट्रीय अध्यक्ष मलिकार्जुन खड़गे, नेता प्रतिपक्ष राहुल गांधी जी के निर्देशानुसार एवं आदिवासी कांग्रेस के राष्ट्रीय अध्यक्ष विक्रांत भूरिया एवं छत्तीसगढ़ कांग्रेस कमेटी के नेता प्रतिपक्ष चरण दास महंत छत्तीसगढ़ प्रदेश कांग्रेस कमेटी अध्यक्ष दीपक बैज एवं आदिवासी कांग्रेस के प्रदेश अध्यक्ष जनक की अनुशंसा में बहुत ही उर्जावान कांग्रेस पार्टी के प्रति समर्पित रामजी ध्रुव जी को आदिवासी कांग्रेस के प्रदेश उपाध्यक्ष बनाएं जाने एवं आदिवासी कांग्रेस जिला मुंगेली के जिला अध्यक्ष देवा मार्को को बनाए जाने पर बहुत बहुत बधाई एवम ढेर सारी शुभकामनाएं पूरे प्रदेश में खुशी की लहर है निश्चित ही कांग्रेस पार्टी मजबूती प्रदान होगी मुख्य रूप से बधाई देने , सूरज कोल, चंद्रू ध्रुव, उगेश्वर ध्रुव, रामनारायण ध्रुव, रामेश्वर ध्रुव, इतवारी ध्रुव, संतोष ध्रुव, राजू ध्रुव, भुनेश्वर ध्रुव, शिवकुमार ध्रुव, लालू ध्रुव, जग सिंह नेटी, गुड्डू ध्रुव रूप सिंह, बृजभूषण ध्रुव, रतन पोर्ते भोले शंकर ध्रुव, नरेंदु ध्रुव, भागवत ध्रुव, महेन्द्र ध्रुव, सोनी ध्रुव, कृष्ण यादव सतीश देवानंद वैष्णो पिंटू यादव भगवत राजपूत बड़ी संख्या आदिवासी कांग्रेस के लोग बधाई दिए।